ਫ਼ਰ੍ਮੂਲਾ ਵਨ ਦੇ ਡਰਾਈਵਰ ਵਾਲਟਰੀ ਬੋਟਾਸ ਨੇ ਪੁਸ਼ਟੀ ਕੀਤੀ ਹੈ ਕਿ ਉਹ ਸਰਜੀਓ ਪਰੇਜ਼ ਦੇ ਨਾਲ 2027 ਦੇ ਸੀਜ਼ਨ ਵਿੱਚ ਅਮਰੀਕੀ ਟੀਮ ਕੈਡੀਲੈਕ ਲਈ ਦੌੜਣਗੇ।